ਨਸ਼ਾ ਤਸਕਰਾਂ ਨੇ ਸੜਕ 'ਤੇ ਭਜਾਈ ਪੁਲਿਸ, ਰੇਡ ਕਰਨ ਗਏ ਮੁਲਾਜ਼ਿਮਾਂ ਦੇ ਸੇਕੇ ਗਿੱਟੇ|Ferozpur News|OneIndia Punjabi

2023-03-22 1

ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ 'ਚ ਐਕਸਾਈਜ਼ ਵਿਭਾਗ 'ਤੇ ਲੋਕਾਂ ਵਲੋਂ ਕੀਤਾ ਗਿਆ ਹੈ | ਐਕਸਾਈਜ਼ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਹਬੀਬਵਾਲਾ ਵਿੱਚ ਜਗੀਰ ਸਿੰਘ ਨਾਮਕ ਵਿਅਕਤੀ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ।
.
Drug traffickers chased the police on the road, injured the ankles of the officers who went to raid.
.
.
.
#ferozpurnews #punjabnews #punjabpolice